Society
Allabout Education
Regd. No. 18 Under Society Act XXI of 1860
Help Line Nos
99882-64262
99880-29622
Home About Us Result Test How to Apply Contact Us Enquiry
Objectives
The target of this test is acknowledging our own responsibislity toward our modern society to equip the student with the social, economic, political as well as moral events leading towards the storage of knowledge of our student. Just to compete at the world level for their survival.
To educate the candidates regarding the all-rounder development of their personality.
To Provide the guide lines to the candidates regarding the competitive examinations to needy candidates.
The Allabout Educational Society has first and deep links regarding the education of social problems faced by the society from time to time, such as Air pollution, Environment Education, Importance of Education. Regarding the education of highly posts such as IAS, PCS, IPS, IFS, and Bank PO etc.
To encourage students and youth by providing all type of encouragements including scholarship and certificate etc.
To provide guidance and consultancy to younger generation for education career profession, training, apprentiship.
To establish new school, societies or celebrate with existing one for the welfare of the youth.
To provide guidance, opportunity, help to youth for excel in extra curricular activities e.g. debates at stage
Click Result to View Result 2012-13
News
Student Encouragement Program

ਉਦੇਸ਼
ਸਾਡੀ ਇਸ ਪ੍ਰੀਖਿਆ ਦਾ ਉਦੇਸ਼ ਸਾਡੀ ਸਮਾਜ ਪ੍ਰਤੀ ਜਿਮੇਵਾਰੀ ਨੂੰ ਸਮਝਦੇ ਹੋਏ ਵਿਦਿਆਰਥੀਆਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ, ਨੈਤਿਕ ਅਤੇ ਸਮਾਜਿਕ ਘਟਨਾਵਾਂ ਦੇ ਗਿਆਨ ਦੇ ਭੰਡਾਰ ਵਿਚ ਵਾਧਾ ਕਰਨਾ ਹੈ ਸਾਡੀ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿੱਚ ਗਿਆਨ ਦੇ ਨਾਲ-ਨਾਲ ਆਤਮ ਵਿਸ਼ਵਾਸ ਪੈਦਾ ਕਰਨਾ ਅਤੇ ਵੱਡੇ ਪੱਧਰ ਦੀਆਂ ਪ੍ਰਤੀਯੋਗਤਾਵਾਂ ਲਈ ਸਕੂਲ ਪੱਧਰ ਤੋਂ ਹੀ ਤਿਆਰ ਕਰਨਾ ਹੈ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਈ ਜਾਵੇਗੀ ਅਕਸਰ ਵਿਦਿਆਰਥੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਹੀ ਕੰਪੀਟੀਸ਼ਨ ਵੱਲ ਧਿਆਨ ਦਿੰਦੇ ਹਨ ਕਈ ਵਿਦਿਆਰਥੀ ਧਿਆਨ ਹੀ ਨਹੀਂ ਦਿੰਦੇ ਇਸੇ ਲਈ ਆਮ ਵਿਦਿਆਰਥੀ ਕੰਪੀਟੀਸ਼ਨ ਵਿੱਚ ਅਕਸਰ ਪਿੱਛੇ ਰਹਿ ਜਾਂਦੇ ਹਨ ਜੇਕਰ ਵਿਦਿਆਰਥੀ ਸਕੂਲ ਪੱਧਰ ਤੋਂ ਹੀ ਕੰਪੀਟੀਸ਼ਨ ਵੱਲ ਧਿਆਨ ਦੇਣ ਤਾਂ ਕੁਝ ਹੀ ਸਾਲਾਂ ਵਿੱਚ ਉਹਨਾਂ ਦੀ ਦਿਲਚਸਪੀ ਕੰਪੀਟੀਸ਼ਨ ਵਿੱਚ ਹੋ ਜਾਵੇਗੀ ਅਤੇ ਉਹਨਾਂ ਵਿੱਚ ਕੰਪੀਟੀਸ਼ਨ ਲੜਣ ਲਈ ਜਰੂਰੀ ਉਤਸ਼ਾਹ ਪੈਦਾ ਹੋ ਜਾਵੇਗਾ ਅੱਜ ਕੱਲ੍ਹ ਕੰਪੀਟੀਸ਼ਨ ਦਾ ਯੁੱਗ ਹੈ ਹਰ ਖੇਤਰ ਵਿੱਚ ਜਾਣ ਲਈ ਸਖਤ ਕੰਪੀਟੀਸ਼ਨ ਲੜਣਾ ਪੈਂਦਾ ਹੈ ਅਤੇ ਇਸ ਦੀ ਤਿਆਰੀ ਲਈ ਭਾਰੀਆਂ ਫੀਸਾਂ ਦੇਣੀਆਂ ਪੈਂਦੀਆਂ ਹਨ ਅਸੀਂ ਵਿਦਿਆਰਥੀਆਂ ਨੂੰ ਸਕੂਲ ਪੱਧਰ ਤੋਂ ਹੀ ਵੱਡੇ ਲੈਵਲ ਦੇ ਕੰਪੀਟੀਸ਼ਨ ਦਾ ਮਹੌਲ ਪ੍ਰਦਾਨ ਕਰਦੇ ਹਾਂ ਹਰ ਸਕੂਲ ਅਤੇ ਮਾਪੇ ਆਪਣੇ ਬੱਚਿਆਂ ਨੂੰ ਕੰਪੀਟੀਸ਼ਨ ਵਿੱਚ ਭਾਗ ਲੈਣ ਲਈ ਪ੍ਰੇਰਤ ਕਰਨ ਤਾਂ ਕਿ ਬੱਚੇ ਕੰਪੀਟੀਸ਼ਨ ਦੀ ਹਰ ਬਰੀਕੀ ਤੋਂ ਜਾਣੂ ਹੋ ਜਾਣ ਵੱਖ-ਵੱਖ ਗਤੀਵਿਧੀਆਂ ਲਈ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਨਾ ਵਿਦਿਆਰਥੀਆਂ ਨੂੰ ਉਸ ਦੇ ਕਰੀਅਰ ਚੁਣਨ ਲਈ ਅਸੀਂ ਉਸ ਦੀ ਸਹਾਇਤਾ ਕਰਦੇ ਹਾਂ ਸੋਸਾਇਟੀ ਦੁਆਰਾ ਲਏ ਗਏ ਇਮਤਿਹਾਨ ਵਿੱਚੋਂ ਪਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨਾ ਅਸੀਂ ਕੋਸਿਸ਼ ਕਰਾਂਗੇ ਕਿ ਪ੍ਰੀਖਿਆ ਪੂਰਨ ਰੂਪ ਵਿੱਚ ਸਫ਼ਲ ਹੋਵੇ